ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲ੍ਹੇ ‘ਚ ਇਕ ਵਿਅਕਤੀ ਨੇ ਆਪਣੀ ਕਾਰ ਨੂੰ ਇਸ ਤਰ੍ਹਾਂ ਮੋਡੀਫਾਈ ਕੀਤਾ ਕਿ ਉਹ ਹੈਲੀਕਾਪਟਰ ਵਰਗੀ ਲੱਗਣ ਲੱਗ ਪਈ। ਉਂਜ ਇਸ ਅਨੋਖੀ ਕਾਰ ਨੇ ਜਿੱਥੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉੱਥੇ ਡਰਾਈਵਰ ਲਈ ਮੁਸ਼ਕਲਾਂ ਵੀ ਖੜ੍ਹੀਆਂ ਕਰ ਦਿੱਤੀਆਂ। ਪੁਲੀਸ ਨੇ ਟ੍ਰੈਫਿਕ ਜਾਮ ਹੋਣ ਕਾਰਨ ‘ਹੈਲੀਕਾਪਟਰ’ ਦਾ 18 ਹਜ਼ਾਰ ਰੁਪਏ ਦਾ ਚਲਾਨ ਕੀਤਾ ਹੈ।
ਟਰੈਫਿਕ ਪੁਲਸ ਨੇ ‘ਹੈਲੀਕਾਪਟਰ’ ਦਾ 18 ਹਜ਼ਾਰ ਰੁਪਏ ਦਾ ਕੱਟਿਆ ਚਲਾਨ
