ਜਲੰਧਰ ਸਾਇੰਸ ਸਿਟੀ ਦੀ ਪਾਰਕਿੰਗ ਦੇ ਮੰਦੇ ਹਾਲਾਤ ਸਕੌਡਾ ਲੌਰਾ ਜਲ ਕੇ ਹੋਈ ਰਾਖ ਮੌਕੇ ਤੇ ਨਹੀਂ ਹੋਇਆ ਪ੍ਰਸ਼ਾਸਨ ਕੋਲੋਂ ਪੁਖਤਾ ਇੰਤਜ਼ਾਮ ਨਹੀਂ ਚੱਲੇ ਮੌਕੇ ਤੇ ਲੱਗੇ ਅੱਗ ਬੁਝਾਉਣ ਵਾਲੇ ਜੁਗਾੜ ਸਾਇੰਸ ਸਿਟੀ ਪ੍ਰਸ਼ਾਸਨ ਤੇ ਉਠੇ ਕਈ ਸਵਾਲ ਕਈ
( Skoda Laura ) PB07 AS 0786
ਗੱਡੀ ਦੇ ਮਾਲਕ ਲਖਵਿੰਦਰ ਸਿੰਘ S/O ਜਸਵੰਤ ਸਿੰਘ ਦਾ ਕਹਿਣਾ ਹੈ ਕਿ
ਆਏ ਦਿਨ ਪੰਜਾਬ ਵਿਚ ਸਰਕਾਰਾਂ ਵੱਲੋਂ ਸਰਕਾਰੀ ਬਿਲਡਿੰਗਾਂ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਕਪੂਰਥਲਾ ਰੋਡ ਤੇ ਸਥਿਤ ਹੈ ਸਾਇੰਸ ਸਿਟੀ ਕਰੋੜਾਂ ਅਰਬਾਂ ਰੁਪਿਆ ਲਾ ਕੇ ਬਣਾਈ ਗਈ ਹੈ ਪਰ ਉਥੇ ਪਬਲਿਕ ਦੀ ਸੇਫਟੀ ਨੂੰ ਲੈ ਕੇ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਜੇਕਰ ਉੱਥੇ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਦੋਂ ਇਸ ਬਾਰੇ ਉੱਥੇ ਦੇ ਕਰਮਚਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਭੱਜਦੇ ਨਜ਼ਰ ਆਏ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਇੰਸ ਸਿਟੀ ਦੇ ਵਿਚ ਪਬਲਿਕ ਲਈ ਪੁਖਤਾ ਇਤਯਾਮ ਕੀਤੇ ਜਾਣ ਤਾਂ ਜੋ ਕਿ ਅਜਿਹਾ ਹਾਦਸਾ ਦੁਬਾਰਾ ਨਾ ਵਾਪਰ ਸਕੇ