ਜਲੰਧਰ ਵਾਸੀਆਂ ਲਈ ਸੌਗਾਤ, CM ਮਾਨ ਵੱਲੋਂ 30 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਜਲੰਧਰ ਵਾਸੀਆਂ ਲਈ ਸੌਗਾਤ, CM ਮਾਨ ਵੱਲੋਂ 30 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਜਲੰਧਰ ਸ਼ਹਿਰ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਹੋਇਆ ਪੰਜਾਬ ਦੇ ਸੀਐਮ ਭਗਵੰਤ ਮਾਨ 30 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ, 30 ਕਰੋੜ ਦੇ ਕੰਮ ਚ ਕਰੀਬ 40 ਤੋਂ ਵੱਧ ਕੰਮ ਹੋਣਗੇ।