ਜਲੰਧਰ ਦੇ ਹੋਟਲ ਇੰਦਰਪ੍ਰਸਤ ‘ਚ ਕ੍ਰਿਕਟ ਮੈਚਾਂ ‘ਤੇ ਸੱਟਾ ਲਗਾਉਂਦਾ ਮਸ਼ਹੂਰ ਬੂਕੀਜ ਕਈ ਜੁਆਰੀਆਂ ਸਮੇਤ ਗ੍ਰਿਫਤਾਰ

ਜਲੰਧਰ ਦੇ ਹੋਟਲ ਇੰਦਰਪ੍ਰਸਤ ‘ਚ ਕ੍ਰਿਕਟ ਮੈਚਾਂ ‘ਤੇ ਸੱਟਾ ਲਗਾਉਂਦਾ ਮਸ਼ਹੂਰ ਬੂਕੀਜ ਕਈ ਜੁਆਰੀਆਂ ਸਮੇਤ ਗ੍ਰਿਫਤਾਰ

ਜਲੰਧਰ ਦੇ ਹੋਟਲ ਇੰਦਰਪ੍ਰਸਤ ‘ਚ ਕ੍ਰਿਕਟ ਮੈਚਾਂ ‘ਤੇ ਸੱਟਾ ਲਗਾਉਂਦਾ ਮਸ਼ਹੂਰ ਬੂਕੀਜ ਕਈ ਜੁਆਰੀਆਂ ਸਮੇਤ ਗ੍ਰਿਫਤਾਰ
ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ। ਜਿੱਥੇ ਜਾਣਕਾਰੀ ਮੁਤਾਬਕ ਹੋਟਲ ਇੰਦਰਪ੍ਰਸਤ ਵਿੱਚ ਪੁਲਿਸ ਨੇ ਰੇਡ ਮਾਰਕੇ ਕਈ ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਗਏ ਲੋਕਾਂ ਵਿੱਚ ਇੱਕ ਮਸ਼ਹੂਰ ਬੂਕੀਜ ਵੀ ਸ਼ਾਮਿਲ ਹੈ ਜੋ ਕਿ ਕ੍ਰਿਕਟ ਮੈਚਾਂ ਤੇ ਸਟਾ ਲਗਾਣ ਦਾ ਕੰਮ ਕਰਦਾ ਹੈ ਉਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੁੱਕੀ ਵੱਲੋਂ ਹੋਟਲ ਵਿੱਚ ਕਰੈਕਟ ਮੈਚਾਂ ਤੇ ਸੱਟਾਂ ਲਗਾਇਆ ਜਾ ਰਿਹਾ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ ਤੇ ਮੌਕੇ ਤੇ ਰੇਡ ਮਾਰਕੇ ਪੁਲਿਸ ਨੇ ਕਾਬੂ ਕਰ ਲਿਆ, ਗਿਰਫਤਾਰ ਕੀਤਾ ਗਿਆ ਬੁੱਕੀ ਜਲੰਧਰ ਬੈਸਟ ਇਲਾਕੇ ਨਾਥ ਸੰਬੰਧਿਤ ਹੈ। ਕਈ ਵਾਰ ਪੁਲਿਸ ਦੇ ਹੱਥੇ ਚੜ ਚੁੱਕਾ ਹੈ ਇਹ ਬੁੱਕੀ ਦੇ ਨਾਲ ਹੋਰ ਵੀ ਕਈ ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।