ਜਲੰਧਰ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਉਹ ਨਵੇਂ ਐਸਐਸਪੀ ਹੋਣਗੇ। ਜਲੰਧਰ ਵਿੱਚ, ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਨਿੱਡਰ, ਨਿਰਪੱਖ ,ਇਮਾਨਦਾਰ ਤੇ ਧਾਰਮਿਕ ਰੁੱਚੀ ਰੱਖਣ ਵਾਲੇ ਪੀ ਪੀ ਐਸ ਅਧਿਕਾਰੀ ਸ. ਗੁਰਮੀਤ ਸਿੰਘ ਨੂੰ ਐਸ ਐਸ ਪੀ ਲਗਾਇਆ ਗਿਆ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਵਿੱਚ ਲੰਬੇ ਸਮੇਂ ਤੋਂ ਡੀਸੀਪੀ ਵਜੋਂ ਤਾਇਨਾਤ ਗੁਰਮੀਤ ਸਿੰਘ ਨੂੰ ਹੁਣ ਜਲੰਧਰ ਦੇਹਾਤ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਲੰਧਰ ਦਿਹਾਤੀ ਦੇ ਨਵੇਂ SSP ਬਣੇ ਨਿੱਡਰ ‘ਤੇ ਨਿਰਪੱਖ ਅਧਿਕਾਰੀ ਸ.ਗੁਰਮੀਤ ਸਿੰਘ, ਹੁਣ ਨਹੀਂ ਨਸ਼ੇੜੀਆਂ ਦੀ ਖ਼ੈਰ!
