ਜਲੰਧਰ ‘ਚ ਸਾਬਕਾ ਭਾਜਪਾ ਮੰਤਰੀ ਦੇ ਘਰ ਸੁੱਟਿਆ ਗ੍ਰਨੇਡ!

ਜਲੰਧਰ ‘ਚ ਸਾਬਕਾ ਭਾਜਪਾ ਮੰਤਰੀ ਦੇ ਘਰ ਸੁੱਟਿਆ ਗ੍ਰਨੇਡ!

ਜਲੰਧਰ ਵਿੱਚ ਫਿਰ ਹੋਇਆ ਗ੍ਰਨੇਡ ਹਮਲਾ!ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੁੱਟਿਆ ਗ੍ਰਨੇਡ!

ਜਲੰਧਰ ( H.S ) 8/4/2025

ਪੰਜਾਬ ਵਿੱਚ ਗ੍ਰਨੇਡ ਹਮਲੇ ਆਮ ਹੀ ਹੋ ਗਏ ਨੇ ਏ ਗੱਲਾਂ ਵਿਰੋਧੀਆਂ ਵਲੋਂ ਉਸ ਵੇਲੇ ਹੋ ਰਹੀਆਂ ਜਦੋਂ ਸਾਬਕਾ ਲੋਕਲ ਬਾਡੀ ਮੰਤਰੀ, ਤੇ ਸਿਹਤ ਮੰਤਰੀ ਰਹੇ ਬੀਜੇਪੀ ਲੀਡਰ ਮਨੋਰੰਜਨ ਕਾਲੀਆ ਘਰ ਵਿੱਚ ਗ੍ਰਨੇਡ ਹਮਲਾ ਦੀਆਂ ਖਬਰਾਂ ਆਈਆਂ। ਹਮਲਾ ਰਾਤ ਇਕ ਡੇਢ ਵੱਜੇ ਇਹ ਧਮਾਕਾ ਹੋਇਆ।

 

 

ਕਾਲੀਆ ਤੇ ਉਹਨਾਂ ਦਾ ਪਰਿਵਾਰ ਉਸ ਵੇਲੇ ਘਰ ਸੋ ਰਹੇ ਸਨ। ਕਿਸੇ ਨੇ ਰੇਕੀ ਕਰ ਇਹ ਕੰਮ ਕੀਤਾ ਵੱਡੇ ਵੱਡੇ ਆਗੂਆਂ ਦਾ ਕਾਲੀਆ ਘਰ ਲੱਗਾ ਹੋਇਆ।

ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਟੀਮਾਂ ਜਾਂਚ ਵਿੱਚ ਜੁੱਟ ਗਈਆਂ। ਬਾਕੀ ਦੇਖੋ ਵੀਡੀਉ।