ਪੁਲਿਸ ਚਾਹੇ ਝੂਠੇ ਪਰਚੇ ਦਰਜ ਕਰੇ, ਚਾਹੇ ਲੋਕਾਂ ਨਾਲ ਨਜਾਇਜ ਕੁੱਟਮਾਰ ਕਰੇ, ਉਸਦੀ ਕਿਤੇ ਵੀ ਜਵਾਬਦੇਹੀ ਤੈਅ ਨਹੀਂ ਹੁੰਦੀ। ਪੁਲਿਸ ਦੀ ਸਾਰੀ ਸਖਤੀ ਗਰੀਬਾਂ ਤੇ ਲਾਗੂ ਹੁੰਦੀ ਹੈ। ਉਹ ਤਕੜਿਆਂ ਨਾਲ ਆਮ ਤੌਰ ਤੇ ਸਾਂਝ ਪਾ ਕੇ ਰੱਖਦੀ ਹੈ ਤੇ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਰਹਿੰਦੀ ਹੈ।*
ਆਪ ਸਰਕਾਰ ਦੇ ਰਾਜ ਵਿੱਚ ਜਲੰਧਰ ਪੁਲਿਸ ਦਾ ਹਾਲ ਦੇਖ ਲਓ।
ਜਲੰਧਰ ‘ਚ ਸੜਕ ਕਿਨਾਰੇ ਸ਼ਰੇਆਮ ਨੌਜਵਾਨਾਂ ਨੂੰ ਕੁੱਟਦੇ ਥਾਣੇਦਾਰ ਦੀ ਵੀਡੀਓ ਵਾਇਰਲ
Video Player