ਜਲੰਧਰ ਇਕ ਹੋਟਲ ‘ਚ ਪਤਨੀ ਨੇ ਪਤੀ ਨੂੰ ਮਾਸ਼ੂਕ ਨਾਲ ਰੰਗੇ ਹੱਥੀ ਫੜ੍ਹਿਆ, ਮਸ਼ੂਕ ਹੋਈ ਤਿੱਤਰ ਫਿਰ ਪਤੀ ਪਏ ਛਿੱਤਰ

ਜਲੰਧਰ ਇਕ ਹੋਟਲ ‘ਚ ਪਤਨੀ ਨੇ ਪਤੀ ਨੂੰ ਮਾਸ਼ੂਕ ਨਾਲ ਰੰਗੇ ਹੱਥੀ ਫੜ੍ਹਿਆ, ਮਸ਼ੂਕ ਹੋਈ ਤਿੱਤਰ ਫਿਰ ਪਤੀ ਪਏ ਛਿੱਤਰ

ਜਲੰਧਰ ਦੇ ਕੋਲ ਤਾਜ ਮਾਰਕੀਟ ਵਿੱਚ ਅੱਜ ਉਸ ਸਮੇਂ ਖੂਬ ਹੰਗਾਮਾ ਹੋਇਆ, ਜਦੋਂ ਇੱਕ ਪਤਨੀ ਨੇ ਆਪਣੇ ਹੀ ਪਤੀ ਨੂੰ ਉਸਦੀ ਮਾਸ਼ੂਕਾ ਦੇ ਨਾਲ ਹੋਟਲ ਵਿੱਚ ਰੰਗੇ ਹੱਥੀਂ ਫੜ ਲਿਆ।ਮੌਕੇ ‘ਤੇ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਇੱਕ ਲੜਕੀ ਦੇ ਨਾਲ ਨਜਾਇਜ਼ ਸੰਬੰਧ ਹੈ। ਜਿਸ ਬਾਰੇ ਉਸਦੇ ਪਤੀ ਨੂੰ ਕਈ ਵਾਰ ਵਾਰਨਿੰਗ ਦਿੱਤੀ ਜਾ ਚੁੱਕੀ ਹੈ। ਪਰ ਉਸ ਦਾ ਪਤੀ ਸੁਧਰਨ ਦਾ ਨਾਮ ਨਹੀਂ ਲੈ ਰਿਹਾ।ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਨੇ ਪਹਿਲਾਂ ਵੀ ਤਿੰਨ ਵਿਆਹ ਕਰਵਾਏ ਹੋਏ ਹਨ ਅਤੇ ਹੁਣ ਇੱਕ ਵਾਰ ਉਸਦਾ ਫਿਰ ਜੀਵਨ ਖਰਾਬ ਕਰਨ ‘ਤੇ ਤੁਲਿਆ ਹੋਇਆ ਹੈ।

ਮਹਿਲਾ ਨੇ ਆਰੋਪ ਲਗਾਇਆ ਕਿ ਉਸਦੀ 6 ਸਾਲ ਦੀ ਬੇਟੀ ਹੈ। ਜਿਸ ਕਾਰਨ ਉਹ ਆਪਣੇ ਪਤੀ ਨੂੰ divorce ਵੀ ਨਹੀਂ ਦੇ ਪਾ ਰਹੀ। ਉਸਨੇ ਕਿਹਾ ਕਿ ਉਸ ਨੂੰ ਅੱਜ ਖਬਰ ਮਿਲੀ ਸੀ ਕਿ ਉਹ ਇੱਕ ਲੜਕੀ ਦੇ ਨਾਲ ਹੋਟਲ ਵਿੱਚ ਆਇਆ ਹੈ।

ਉਹ ਜਦੋਂ hotel ਪਹੁੰਚੀ ਤਾਂ ਉਸਦਾ ਪਤੀ ਲੜਕੀ ਦੇ ਨਾਲ ਰੰਗੇ ਹੱਥੀ ਫੜਿਆ ਗਿਆ। Media ਦੇ ਸਾਹਮਣੇ ਉਸਦੇ ਪਤੀ ਦੀ ਸਹੇਲੀ ਮੂੰਹ ਲੁਕਾ ਕੇ ਐਕਟੀਵਾ ‘ਤੇ ਭੱਜ ਗਈ। ਮਾਮਲੇ ਬਾਰੇ ਹੋ ਰਹੇ ਹੰਗਾਮੇ ਦੀ ਪੂਰੀ ਖਬਰ ਥਾਣਾ ਨੰਬਰ 7 ਦੀ police ਨੂੰ ਵੀ ਦੇ ਦਿੱਤੀ ਗਈ ਸੀ।