ਖੰਨਾ ਟ੍ਰੈਫਿਕ ਪੁਲਿਸ ਨੇ ਇੱਕ ਵੱਖਰੇ ਕਿਸਮ ਦੇ ਟਰੈਕਟਰ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਹੈ।

ਖੰਨਾ ਟ੍ਰੈਫਿਕ ਪੁਲਿਸ ਨੇ ਇੱਕ ਵੱਖਰੇ ਕਿਸਮ ਦੇ ਟਰੈਕਟਰ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਹੈ।

ਖੰਨਾ ਟ੍ਰੈਫਿਕ ਪੁਲਿਸ ਨੇ ਇੱਕ ਵੱਖਰੇ ਕਿਸਮ ਦੇ ਟਰੈਕਟਰ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਹੈ। ਇਸ ਟਰੈਕਟਰ ਦੇ ਮਾਲਕ ਨੌਜਵਾਨ ਨੇ ਇਸ ‘ਤੇ 52 ਸਪੀਕਰ ਲਗਾਏ ਹੋਏ ਸਨ। ਪ੍ਰੈਸ਼ਰ ਹਾਰਨ ਵੀ ਫਿੱਟ ਕੀਤੇ ਗਏ ਸਨ। ਇਹ ਨੌਜਵਾਨ ਸਕੂਲ-ਕਾਲਜ ਦੇ ਬਾਹਰ ਹੁੱਲੜਬਾਜ਼ੀ ਕਰਦਾ ਸੀ। ਟਰੈਕਟਰ ਦੀ ਉਚਾਈ ਟਰੱਕ ਨਾਲੋਂ ਉੱਚੀ ਹੈ। ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਟਰੈਕਟਰ ਦਾ ਚਲਾਨ ਕੱਟ ਕੇ ਉਸ ਨੂੰ ਬਾਊਂਡ ਕਰ ਦਿੱਤਾ ਗਿਆ ਹੈ। ਇਸ ਟਰੈਕਟਰ ‘ਤੇ ਡੇਢ ਤੋਂ 2 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।