ਖਨੋਰੀ ਬਾਰਡਰ ਤੋਂ ਕਿਸਾਨਾਂ ਵਲੋਂ ਡੱਲੇਵਾਲ ਦੇ ਹੱਕ ‘ਚ ਪੰਜਾਬ ਬੰਦ ਵੱਡਾ ਐਲਾਨ

ਖਨੋਰੀ ਬਾਰਡਰ ਤੋਂ ਕਿਸਾਨਾਂ ਵਲੋਂ ਡੱਲੇਵਾਲ ਦੇ ਹੱਕ ‘ਚ ਪੰਜਾਬ ਬੰਦ ਵੱਡਾ ਐਲਾਨ
ਖਨੋਰੀ ਬਾਰਡਰ ਤੋਂ ਕਿਸਾਨਾਂ ਵਲੋਂ ਡੱਲੇਵਾਲ ਦੇ ਹੱਕ ਵਿੱਚ ਵੱਡਾ ਐਲਾਨ 
ਖਨੋਰੀ ਬਾਰਡਰ ਤੋਂ ਡੱਲੇਵਾਲ ਦੇ ਹੱਕ ਵਿੱਚ ਵੱਡਾ ਐਲਾਨ ਕੀਤਾ ਹੈ । 30 ਦਸੰਬਰ ਨੂੰ  ਸਵੇਰੇ 7 ਤੋਂ ਸ਼ਾਮ 5 ਵੱਜੇ ਤੱਕ ਪੰਜਾਬ ਬੰਦ ਰਹੇਗਾ। ਜਿਸ ਦੋਰਾਨ ਸਾਰੇ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਬੰਦ ਰਹਿਣਗੇ। ਸਰਵਣ ਸਿੰਘ ਪੰਧੇਰ ਨੇ ਪਿੰਡ ਪਿੰਡ ਬੰਦ ਨੂੰ ਲੈਣ ਪ੍ਰਚਾਰ ਕਰਨ, ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਕਰਨ ਲਈ ਕਿਹਾ । ਰੇਲਾਂ ਵੀ ਨਹੀਂ ਚਲਣਗੀਆਂ। ਬੱਸ ਸੇਵਾ ਪੂਰਨ ਤੌਰ ਤੇ ਉਸ ਦਿਨ ਠੱਪ ਰਹੇਗੀ।