ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰ ਪ੍ਰਧਾਨ ਨੇ MLA ਸ਼ੀਤਲ ਅੰਗੂਰਾਲ ਦੀ ਅਗਵਾਈ ਹੇਠ ਜਿੱਤਿਆ ਮਧੂਬਨ ਕਲੋਨੀ ਦੇ ਲੋਕਾਂ ਦਾ ਦਿਲ

ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰ ਪ੍ਰਧਾਨ ਨੇ MLA ਸ਼ੀਤਲ ਅੰਗੂਰਾਲ ਦੀ ਅਗਵਾਈ ਹੇਠ ਜਿੱਤਿਆ ਮਧੂਬਨ ਕਲੋਨੀ ਦੇ ਲੋਕਾਂ ਦਾ ਦਿਲ

ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰ ਪ੍ਰਧਾਨ ਨੇ MLA ਸ਼ੀਤਲ ਅੰਗੂਰਾਲ ਦੀ ਅਗਵਾਈ ਹੇਠ ਜਿੱਤਿਆ ਮਧੂਬਨ ਕਲੋਨੀ ਦੇ ਲੋਕਾਂ ਦਾ ਦਿਲ ਵਾਰਡ ਨੰਬਰ.72 ਕੀਤੀਆਂ ਸਮੱਸਿਆਵਾਂ ਦੂਰ ਕਰਵਾਈਆਂ ਸੀਵਰੇਜ ਸੜਕਾਂ ਸਾਫ਼

ਆਏ ਦਿਨ ਮਧੂਬਨ ਕਾਲੋਨੀ ਦੇ ਵਿੱਚ ਸੜਕਾਂ, ਸੀਵਰੇਜ, ਸਟ੍ਰੀਟ ਲਾਈਟਾਂ ਦੀ ਸਮੱਸਿਆ ਬਣੀ ਰਹਿੰਦੀ ਸੀ ਜਦੋਂ ਇਹ ਗੱਲ ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰ ਪ੍ਰਧਾਨ ਨੂੰ ਪਤਾ ਲੱਗੀ ਤਾਂ ਉਹ ਆਪਣੀ ਟੀਮ ਦੇ ਮੈਂਬਰ ਬਲਵਿੰਦਰ ਸਿੰਘ ਪ੍ਰੀਤ ਅਤੇ ਹਨੀ ਸਿੰਘ ,ਨਵੀਨ ਚਾਅ, ਜਗਤਾਰ ਸਿੱਧੂ, ਸਹਿਜ, ਪੰਕਜ ਸੋਨੀ, ਲਵਲੀ ਘੁੰਮਣ, ਅਮਿਤੋਸ਼ ਐਸਡੀਐਮ ਨੂੰ ਨਾਲ ਲੈ ਕੇ ਗੁਜਰਾਤੀ ਮੱਲੇ ਨੇਡ਼ੇ ਕਾਲੀ ਮਾਤਾ ਮੰਦਰ ਮੌਕੇ ਤੇ ਪਹੁੰਚੇ ਤੇ

ਨਗਰ ਨਿਗਮ ਦੀ ਗੱਡੀ ਮੰਗਾ ਕੇ ਮੌਕੇ ਤੇ ਹੀ ਸੀਵਰੇਜ ਸੜਕਾਂ ਸਾਫ ਕਰਵਾਏ ਗਏ ਤੇ ਮੁਹੱਲਾ ਨਿਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ