ਆਪ ਵਿਧਾਇਕ ਸੀਤਲ ਅੰਗੁਰਾਲ ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ
ਜਲੰਧਰ ਤੋਂ ਆਪ ਦੇ ਵਿਧਾਇਕ ਸੀਤਲ ਅੰਗੁਰਾਲ ਵਲੋਂ ਤੱਕੜਾ ਝਟਕਾ ਦਿਤਾ ਗਿਆ ਹੈ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਚ ਸ਼ੀਤਲ ਅੰਗੁਰਾਲ ਖਿਲਾਫ ਪਾਈ ਗਈ ਪਟੀਸ਼ਨ ਦੇ ਤਹਿਤ ਇਹ ਫੈਸਲਾ ਸੁਣਾਈਆ ਗਿਆ ਹੈ ਜਿਸ ‘ਚ ਉਕਤ ਵਿਧਾਇਕ ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਹ ਮਾਨਯੋਗ ਅਦਾਲਤ ਨੂੰ ਬਿਨਾਂ ਦਸੇ ਹੀ ਵਿਦੇਸ਼ ਚਲੇ ਗਏ ਸਨ। ਅਦਾਲਤ ਦੇ ਇਸ ਫੈਸਲੇ ਨਾਲ ਹੁਣ ਵਿਧਾਇਕ ਸੀਤਲ ਅੰਗੁਰਾਲ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ
ਆਪ ਵਿਧਾਇਕ ਸੀਤਲ ਅੰਗੁਰਾਲ ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ
